ਆਪਣੇ ਆਪ ਨੂੰ ਸੁਰੱਖਿਅਤ ਘਰ ਪਹੁੰਚਾਓ

ਖਾਣਾ ਪਹੁੰਚਾਉਣ ਵਾਲੇ ਕਰਮਚਾਰੀਆਂ ਨੂੰ ਕੰਮ 'ਤੇ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ।

ਇਹ ਵੈੱਬਸਾਈਟ ਖਾਣਾ ਪਹੁੰਚਾਉਣ ਵਾਲੇ ਕਰਮਚਾਰੀਆਂ, ਖਾਣੇ ਦੇ ਵਿਕਰੀ ਕੇਂਦਰਾਂ ਅਤੇ ਪਲੇਟਫਾਰਮਾਂ ਨੂੰ ਕੰਮ ਤੇ ਸਿਹਤ ਅਤੇ ਸੁਰੱਖਿਆ ਬਾਰੇ ਲਾਭਦਾਇਕ ਸਰੋਤਾਂ, ਜਾਣਕਾਰੀ ਅਤੇ ਸੰਪਰਕ ਮੁਹਈਆ ਕਰਦੀ ਹੈ।

ਤੁਸੀਂ ਸੁਰੱਖਿਆ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ?

ਸੁਰੱਖਿਆ ਪ੍ਰਸ਼ਨਾਵਲੀ ਦੇ ਜਵਾਬ ਦਿਓ ਅਤੇ ਪਤਾ ਕਰੋ!

ਹੋਰ ਵੀਡੀਓ ਵੇਖੋ

ਕੰਮ ਤੇ ਸਿਹਤ ਅਤੇ ਸੁਰੱਖਿਆ ਲਈ ਸਭ ਤੋਂ ਚੰਗੇ ਸਰਕਾਰੀ ਸੰਪਰਕ ਲੱਭੋ

ਆਪਣੇ ਕੰਮ ‘ਤੇ ਸਿਹਤ ਅਤੇ ਸੁਰੱਖਿਆ ਦੇ ਰੈਗੂਲੇਟਰ ਲੱਭੋ।

Translation language